ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਦੀਵਾਲੀ ਦੇ ਮੌਕੇ ਤੇ ਫਗਵਾੜਾ ਦੇ ਮੋਹੱਲਾ ਓਂਕਾਰ ਨਗਰ ਵਿਚ ਸਥਿਤ ਸ਼ਿਵ ਮੰਦਿਰ ਵਿਚ ਨਤਮਸਤਕ ਹੋਏ l Sardar Balwinder Singh Dhaliwal arrives at Shiv Temple, Onkar Nagar, Phagwara on the occasion of Diwali.

0
408
Sardar Balwinder Singh Dhaliwal

ਫਗਵਾੜਾ ਦੇ ਨਵੇਂ ਚੁਣੇ ਹੋਏ MLA ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਦੀਵਾਲੀ ਦੇ ਮੌਕੇ ਤੇ ਫਗਵਾੜਾ ਦੇ ਮੋਹੱਲਾ ਓਂਕਾਰ ਨਗਰ ਪੁਹੰਚੇ । ਓਹਨਾ ਨੇ ਲੋਕਾਂ ਨੂੰ ਦੀਵਾਲੀ ਦੀਆ ਸ਼ੁਬਕਾਮਨਾਵਾਂ ਦਿੱਤੀਆਂ । ਓਹਨਾ ਦਾ ਸਵਾਗਤ ਕਰਨ ਲਈ ਮੋਹਲ਼ੇ ਵਿੱਚੋ ਨਿਰਮਲ ਸ਼ਰਮਾ, ਰਾਕੇਸ਼ ਵਸ਼ਿਸ਼ਟ ਪਵਨ ਪੰਮੀ, ਅਰੁਣ ਸ਼ਰਮਾ (ਬੱਬੂ), ਕਮਲਦੀਪ ਵਸ਼ਿਸ਼ਟ, ਤਿਲਕ ਰਾਜ, ਹਰਸ਼, ਮਿੰਟੂ, ਸੁਨੀਲ ਪਾਂਡੇ, ਸੁਮਨ ਸ਼ਰਮਾ,ਅਨੀਤਾ ਸ਼ਰਮਾ, ਸੁਮਨ ਵਸ਼ਿਸ਼ਟ, ਗੀਤਾ ਸ਼ਰਮਾ, ਬੇਬੀ ਬੰਦਨਾ ਸ਼ਰਮਾ ਤੇ ਹੋਰ ਮੋਹੱਲਾ ਨਿਵਾਸੀ ਮਜੂਦ ਸਨ । ਮੋਹਲਾ ਨਿਵਾਸੀਆਂ ਨੇ ਓਹਨਾ ਦੇ ਮੋਹਲ਼ੇ ਵਿਚ ਪੁਹੰਚਣ ਤੇ ਸਵਾਗਤ ਕੀਤਾ । ਲੋਕਾਂ ਨੇ ਓਹਨਾ ਨੂੰ MLA ਚੁਣੇ ਜਾਨ ਦੀਆ ਵਧਾਈਆਂ ਦਿੱਤੀਆਂ । ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਤੇ ਓਹਨਾ ਦੇ ਨਾਲ ਆਏ ਤਜਿੰਦਰ ਬਾਵਾ ਤੇ ਪਵਨ ਸ਼ਰਮਾ ਪੱਪੀ ਵਲੋਂ ਓਂਕਾਰ ਨਗਰ ਵਿਚ ਲੱਡੂ ਵੰਡੇ ਗਏ । ਇਸ ਤੋਂ ਬਾਅਦ ਉਹ ਓਂਕਾਰ ਵਿਚ ਸਥਿਤ ਸ਼ਿਵ ਮੰਦਿਰ ਵਿਚ ਨਤਮਸਤਕ ਹੋਏ । ਇਸ ਤੋਂ ਬਾਅਦ ਉਨਾਂ ਨੇ ਇਲਾਕੇ ਨਿਵਾਸੀਆਂ ਨੂੰ ਆ ਰਹੀਆਂ ਮੁਸਕਿਲਾਂ ਬਾਰੇ ਪੁੱਛਿਆ ਤੇ ਉਨਾਂ ਨੂੰ ਜਲਦੀ ਤੋ ਜਲਦੀ ਹੱਲ ਕਰਨ ਦਾ ਵਚਨ ਦਿੱਤਾ ।

 

The newly-elected MLA of Phagwara reached Mohala Onkar Nagar in Phagwara on the occasion of Diwali. He wished the people a Diwali greeting. Nirmal Sharma, Rakesh Vashisht Pawan Pammi, Arun Sharma (Babu), Kamaldeep Vashisht, Tilak Raj, Harsh, Mintu, Sunil Pandey, Suman Sharma, Anita Sharma, Suman Vashi, and Suman Vashi Other Mohala residents were present. Mohala residents were welcomed to their destination. People congratulated him on his chosen MLA. Sardar Balwinder Singh Dhaliwal and Tejinder Bawa and Pawan Sharma, who accompanied them, were distributed by laddu in Onkar Nagar. After this, they worshiped at the Shiva temple in Onkar. He then asked the residents of the area about the coming problems and promised to resolve them as soon as possible.

Social Network Facebook facebook.com/News-Gossip-World-2188058721457024/ ******************************************************** Twitter https://twitter.com/NewsGossipWorl1 ******************************************************** Instagaram https://www.instagram.com/newsgossipw… ******************************************************** Website http://www.newsgossipworld.com/ ******************************************************** Support newsgossipworld@gmail.com ************************************************************************Content Copyright – news gossip world ******************************************************************** Digitally Managed By: Mr.kv

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ